MrBabbar1984's Channel
Alert iconSubscribed
 
 
Sign In or Sign Up now!
Hello, you either have JavaScript turned off or an old version of Adobe's Flash Player. Get the latest Flash player.
kammy rapstar
KHALISTAN
SINGH SOORME
 
 
MrBabbar1984
Alert iconSubscribed
Loading...
Profile
 
Name:
MR BABBAR
Channel Views:
562
Age:
20
Joined:
July 03, 2010
Last Visit Date:
14 hours ago
About Me:
 
ਹੈਰਾਨ ਪਰੇਸ਼ਾਨ ਹਾਂ ਮੈਂ, ਕਿਵੇਂ ਰਹੇ ਅਸੀਂ ਸੁੱਤੇ
ਸ਼ੇਰਾਂ ਨਾਲ ਹੋਏ ਧੋਖੇ, ਬਾਜ਼ੀ ਲੈ ਗਏ ਕੁੱਤੇ
ਜਗਾਇਆਂ ਨਾ ਜਾਗੇ ਧਮਾਕੇ ਤੋਂ ਉਂਠੇ
'ਅਜ਼ਾਦ ਦੇਸ਼' ਦੇ ਥਾਣੇ 'ਚ ਲਟਕਦੇ ਸੀ ਪੁੱਠੇ
ਬਦਕਿਸਮਤਾਂ ਦੇ ਮੱਥੇ ਦੀਆਂ
ਲਕੀਰਾਂ ਪੜ੍ਹ ਰਿਹਾ ਹਾਂ
ਇਹ ਤਾਂ ਹੋਣੀ ਹੈ ਮੇਰੀ

ਜੋ ਬਿਆਨ ਕਰ ਰਿਹਾ ਹਾਂ
ਸਮਾਂ ਚਲਾ ਗਿਆ ਸੀ ਕਿਥੇ ਤੋਂ ਕਿਥੇ
ਘੁੱਟ ਸਬਰ ਦਾ ਭਰਨਾ ਪੈਣਾ ਸੀ ਜਿਥੇ
ਸ਼ਾਂਤੀ ਤੇ ਹੱਕਾਂ ਦੀਆਂ ਮੁੱਕ ਗਈਆਂ ਬਾਤਾਂ
ਬਸ ਝੂਠੇ ਜੇ ਮੁਕਾਬਲੇ ਤੇ ਲਾਵਾਰਿਸ ਜੀਆਂ ਲਾਸ਼ਾਂ
ਤੇਰੇ ਸ਼ਹਿਰ ਦਾ ਬਸ਼ਿੰਦਾ ਹਾਂ
ਤਾਹੀਓਂ ਪਲ-ਪਲ ਮਰ ਰਿਹਾ ਹਾਂ
ਇਹ ਤਾਂ ਹੋਣੀ ਹੈ ਮੇਰੀ
ਜੋ ਬਿਆਨ ਕਰ ਰਿਹਾ ਹਾਂ

ਗੁਰੂ ਬਾਬੇ ਦੇ ਦਰ ਤੇ ਜਦੋਂ ਟੈਂਕ ਆਣ ਖੜਗੇ
ਵੇਂਹਦਿਆਂ ਹੀ ਬਾਬੇ ਦੇ ਘਰ ਵਿੱਚ ਵੜਗੇ
ਬੜੇ ਬੰਬ ਡਿੱਗੇ, ਗੋਲੀਆਂ ਵੀ ਚੱਲੀਆਂ
ਗੰਗੂ ਦੀ ਧੀ ਕੋਲੇ ਖ਼ਬਰਾਂ ਵੀ ਘੱਲੀਆਂ
ਤਾਹੀਓਂ ਤਾਂ ਸੀਸ ਦੇ ਕੇ
ਮੈਂ ਫ਼ੀਸ ਭਰ ਰਿਹਾ ਹਾਂ
ਇਹ ਤਾਂ ਹੋਣੀ ਹੈ ਮੇਰੀ
ਜੋ ਬਿਆਨ ਕਰ ਰਿਹਾ ਹਾਂ

ਪੰਜਾਂ ਕੁ ਮਹੀਨਿਆਂ ਬਾਅਦ ਰੌਲਾ ਜਾ ਪੈ ਗਿਆ
ਹਰਿਮੰਦਰ ਤੇ ਹਮਲੇ ਦਾ ਬਦਲਾ ਕੋਈ ਲੈ ਗਿਆ
"ਸਫਦਰਜੰਗ ਰੋਡ" ਤੇ ਬੀਬੀ ਸੀ ਮਰਗੀ
ਮਰਦੀ-ਮਰਦੀ ਪੁਆੜਾ ਇੱਕ ਖੜ੍ਹਾ ਹੋਰ ਕਰਗੀ
ਗੱਲ ਪਾ ਕੇ ਟਾਇਰ ਜੋ
ਜਿੰਦਾ ਸੜ ਰਿਹਾ ਹਾਂ
ਇਹ ਤਾਂ ਹੋਣੀ ਹੈ ਮੇਰੀ
ਜੋ ਬਿਆਨ ਕਰ ਰਿਹਾ ਹਾਂ

ਲਾਡੋ ਭੈਣ ਮੇਰੀ ਸੀ, ਗੁੰਮ ਹੋਈ ਉਸ ਦਿਨ
ਨਾ ਮਾਰੋ ਜ਼ਾਲਮੋਂ, ਮਾਂ ਧਾਹੀਂ ਰੋਈ ਉਸ ਦਿਨ
ਦਾੜ੍ਹੀ ਕੇਸ ਬਾਪੂ ਦੇ
ਕੱਟ ਲਏ ਦੇਸ਼ ਵਾਸੀਆਂ
ਸਭ ਨਾਨੇ, ਮਾਮੇ, ਮਾਰਤੇ
ਨਾਲੇ ਚਾਚੇ, ਭੂਆ, ਮਾਸੀਆਂ
ਆਨੰਦਪੁਰ ਦੇ ਪਰਿਵਾਰ ਨਾਲ
ਸਾਂਝ ਨਵੀਂ ਮੜ੍ਹ ਰਿਹਾ ਹਾਂ
ਇਹ ਤਾਂ ਹੋਣੀ ਹੈ ਮੇਰੀ
ਜੋ ਬਿਆਨ ਕਰ ਰਿਹਾ ਹਾਂ

ਜਾਨ ਦਿੱਲੀਓਂ ਬਚਾਕੇ ਸੀ ਪੰਜਾਬ ਵੱਲ ਭੱਜਿਆ
ਮਾਤ ਭੂਮੀ ਆ ਕੇ ਇੱਕ ਝਟਕਾ ਜਾ ਲੱਗਿਆ
ਖਾਖੀ ਵਰਦੀ ਵਾਲੇ ਉਦੋਂ ਹਲਕੇ ਵੇਖ ਮੈਨੂੰ
ਫਿਰ ਮੇਰੇ ਤੇ ਕੀ ਬੀਤੀ ਕੀ ਦੱਸਾਂ ਮੈਂ ਤੈਨੂੰ
ਇਹ ਸ਼ੌਂਕ ਨਹੀਂ ਮੇਰਾ
ਹੱਥ ਏ.ਕੇ. ਫੜ੍ਹ ਰਿਹਾ ਹਾਂ
ਇਹ ਤਾਂ ਹੋਣੀ ਹੈ ਮੇਰੀ
ਜੋ ਬਿਆਨ ਕਰ ਰਿਹਾ ਹਾਂ

ਰਾਜ ਖੁਹਾਇਆ, ਹਰਿਮੰਦਰ ਢੁਹਾਇਆ
ਪਰਿਵਾਰ ਮਰਵਾਇਆ, ਘਰ-ਬਾਰ ਲੁਟਾਇਆ
ਗਾਂਧੀ ਦਿਆਂ ਵਾਰਸਾਂ ਤੋਂ ਇੱਜ਼ਤਾਂ ਲੁਟਵਾਈਆਂ
ਥਾਣਿਆਂ 'ਚ ਜਾ ਕੇ ਖੱਲਾਂ ਵੀ ਲੁਹਾਈਆਂ
ਨਾਂ ਵੀ ਅੱਜ ਤੋਂ ਆਪਣਾ
ਅੱਤਵਾਦੀ ਧਰ ਰਿਹਾ ਹਾਂ
ਇਹ ਤਾਂ ਹੋਣੀ ਹੈ ਮੇਰੀ
ਜੋ ਬਿਆਨ ਕਰ ਰਿਹਾ ਹਾਂ

ਜ਼ਰਾਇਮ ਪੇਸ਼ਾ ਕੌਮ ਹਾਂ ਮੈਂ ਤੇ ਮੇਰੇ ਪੁਰਖੇ
ਵੈਰੀ ਲੰਡਨ ਜਾ ਕੇ ਸੋਧੇ, ਅਸੀਂ ਕੱਤੇ ਨਹੀ ਚਰਖੇ
ਮੋੜਾਂਗੇ ਯਾਰੋ ਭਾਜੀਆਂ ਹੁਣ ਦੂਣ ਸਵਾਈਆਂ
ਮਰਦ ਦੇ ਹਾਂ ਪੁੱਤਰ ਚੂੜੀਆਂ ਨਹੀਂ ਪਾਈਆਂ
ਅੱਜ ਤੋਂ ਬਾਗ਼ੀ ਹੋਣ ਦਾ
ਮੈਂ ਐਲਾਨ ਕਰ ਰਿਹਾ ਹਾਂ
ਇਹ ਤਾਂ ਹੋਣੀ ਹੈ ਮੇਰੀ
ਜੋ ਬਿਆਨ ਕਰ ਰਿਹਾ ਹਾਂ
Hometown:
KHALISTAN
Recent Activity  
MrBabbar1984 commented on Khalistan Shaheeds Part 2 (8 hours ago)
"@IndiaCobraTuRandi1 its right that punjab police were killing Hindus and..."   more
 
 
MrBabbar1984 commented on Khalistan Shaheeds Part 2 (8 hours ago)
"@jd3q what we do 200 years with hindu ?pls tell "
 
 
MrBabbar1984 commented on 1984's war (10 hours ago)
"@aslambhai123211 i m in sangrur,punjab do what u do
khalistan zindabad
k..."
  more
 
 
MrBabbar1984 commented on THE LEGEND OF SUKHA & JINDA (16 hours ago)
"@IndiaCobraTuRandi1 she is dead .
pls come in present......................."
  more
 
 
MrBabbar1984 commented on 1984's war (16 hours ago)
"@aslambhai123211 The word 'Waheguru' liertally means the "Wonderfu..."   more
 
Subscribers (2)
Channel Comments (21)
MrBabbar1984 (1 day ago)
Hoke babbar sher de put tusi kayon giddan kolon darde o...Tusi taan shatiyan khad jayo je khalistan tusi laina e...Par je edan e tusi rahe darje te pale punjab v nhi rahna e ...Jo singh shahidiyan pa gaye ne kurbani ohna di nu yaad karo..Oh panth de gadaro kuj te sharam karo inj na panth apna barbaad karo..
MrBabbar1984 (1 week ago)
ਮੇਰੀ ਕੌਮ ਦੀਆਂ ਮਹਿਫ਼ਲਾਂ ਸੁੰਨੀਆਂ ਜੋ
ਤੇਰੀ ਗੈਰ-ਹਾਜ਼ਰੀ ਕਰਨ ਬਿਆਨ ਬਾਪੂ
ਕੌਮ ਵੱਖਰੀ,ਸੰਸਕਾਰ,ਸੱਭਿਆ ਚਾਰ ਵੱਖਰਾ
ਪੈ ਗਈ ਖਤਰੇ ਕਿਉਂ ਫੇਰ ਵੀ ਪਛਾਣ ਬਾਪੂ"
"ਆਜਾ ਬਾਬਾ ਤੂੰ ਅੱਜ ਫੇਰ ਤੀਰ ਫੜਕੇ
ਤੇਰੇ ਸਾਹੀਂ ਅਸੀਂ ਲਵਾਂਗੇ ਸਾਹ ਬਾਪੂ
ਜੋ ਚਾੜੀਆਂ ਭਾਜੀਆਂ ਬਿਪਰਾਂ ਨੇ
MrBabbar1984 (1 week ago)
ਇੱਕ ਵਾਰ ਹੀ ਦਿਆਂਗੇ ਲਾਹ ਬਾਪੂ"
"ਹੱਥ ਤੀਰ ਫੜਕੇ ਜਦੋਂ ਤੂੰ ਗਰਜ਼ ਮਾਰੇਂ
ਮੇਰਾ ਹਰ ਇੱਕ ਪੂਰਾ ਖਵਾਬ ਹੋਜੇ
ਸਾਰੇ ਸੰਗਲ ਗੁਲਾਮੀ ਦੇ ਟੁੱਟ ਜਾਵਣ
ਪੰਥ ਖ਼ਾਲਸਾ ਫੇਰ ਅਜਾਦ ਹੋਜੇ"
"ਬੱਸ ਆਜਾ ਹੁਣ ਹੋਰ ਨਾਂ ਮੰਗ ਕੋਈ
ਇੱਕ-ਇੱਕ ਜਖ਼ਮ ਦਾ ਲੈ ਲਵਾਂਗੇ ਹਿਸਾਬ ਬਾਪੂ
ਗੱਦਾਰਾਂ,ਮੱਕਾਰਾਂ,ਸਰ ਕਾਰਾਂ ਦੇ ਵਿੱਚ ਘਿਰਿਆ
ਤੈਨੂੰ ਉਡੀਕਦਾ ਅੱਜ ਪੰਜਾਬ ਬਾਪੂ"........
MrBabbar1984 (1 week ago)
http://mrbabbar.blogspot.com join this
punjabilover (2 weeks ago)
waheguru ji ka khalsa waheguru ji ki fateh
MrBabbar1984 (2 weeks ago)
ਗ਼ੁਲਾਮੀ ਕੀ ਏਕ ਔਰ ਜੰਜ਼ੀਰ ਗਲੇ ਪੜ ਗਈ, ਕੰਬਖਤ ਹਿੰਦੁਸਤਾਨ ਆਜ਼ਾਦ ਹੂਆ ਜਬ ਸੇ
ਸਿੱਖੋਂ ਨੇ ਜਬ ਕਬ ਭੀ ਹਕ ਅਪਨੇ ਮਾਂਗੇ, ਦਿੱਲੀ ਕੇ ਦਿਲ ਸੇ ਦੂਰੀਆਂ ਬੜਨੇ ਲਗੀ ਤਬ ਸੇ
ਕਭੀ ਮੰਨੂ, ਅਬਦਾਲੀ, ਕਭੀ ਡਾਇਰ, ਵੈਦਿਆ, ਇੰਦਰਾ 21 ਕੀ 31 ਪਾਈ ਹਮਨੇ ਸਬ ਸੇ
ਸਿੱਖੋਂ ਕੇ ਕਾਤਲੋਂ ਕੋ ਲੜਨੇ ਕੀ ਤਾਕਤ ਦੇਣਾ, ਦਿਲ ਸੇ ਦੁਆ ਹੈ ਮੇਰੀ ਆਜ ਰੱਬ ਸੇ
MrBabbar1984 (2 weeks ago)
ਗ਼ਿਲਾ ਪਹਿਲੇ ਭੀ ਨਾ ਥਾ ਔਰ ਅਬ ਭੀ ਨਹੀਂ ਹੈ, ਸਦੀਓਂ ਸੇ ਹੈ ਦੁਸ਼ਮਣ ਜ਼ਮਾਨਾ ਹਮਾਰਾ
ਅਬਦਾਲੀ ਹੋ ਯਾ ਇੰਦਰਾ, ਦੁਨੀ ਚੰਦ ਜਾਂ ਹੋ ਲੌਂਗੋਵਾਲ, ਨਏ-ਨਏ ਸ਼ਖਸੋਂ ਸੇ ਹੂਆ ਸਾਮਨਾ ਹਮਾਰਾ
ਫਾਹੀਵਾਲ ਹੈ ਬਹੁਤੇ ਕਹਤੇ ਥੇ ਭਿੰਡਰਾਂਵਾਲੇ, ਦਸਮੇਸ਼ ਕੇ ਸਹਾਰੇ ਹੈ ਪੰਛੀ ਬਿਚਾਰਾ
ਅਣਖ ਸੇ ਹੈ ਜੀਣਾ, ਸ਼ਾਨ ਸੇ ਹੈ ਮਰਨਾ, ਅਕਾਲ ਕਾ ਹੈ ਯੇ ਖਾਲਸਾ ਹੈ ਜਗ ਸੇ ਨਿਆਰਾ
MrBabbar1984 (2 weeks ago)
ਨਾਨਕਸਾ਼ਹੀ ਨੂੰ ਸੂਲੀ ਚੜਾ ਕੇ ਤੇ,
ਬਿਪਰ ਬਿਕਰਮੀ ਸਾਡੇ ਗਲੇ Payea ਕੀਹਨੇ?...
ਕੁੱਝ ਵਿਦਵਾਨ ਜੋ ਸੱਚੀ ਨੇ,
ਪੰਥ ਵਿੱਚੋਂ Ohna ਨੂੰ ਛੇਕਵਾeਆ ਕੀਹਨੇ?...
ਲਚਰ ਕਵਿਤਾ ਦਾ ਬਿਪਰ-ਗਰੰਥ ਜਿਹੜਾ,
ਗੁਰੂ ਗਰੰਥ ਦੇ ਨਾਲ ਟਿਕਾeਆ ਕੀਹਨੇ?...
ਸਾਨੂੰ ਸਮਝ ਨਾ ਆਵੇ ਪਰੇਸਾਨ ਬੜੇ ਹਾਂ,
ਸਾਰਾ ਕੌਤਕ ahe ਦੱਸੋ ਰਚਾeਆ ਕੀਹਨੇ?...
adhe ਹਰ koyi ਕਹੀ ਜਾਦੈਂ ਮੈਂ ਪੰਥਕ,
ਭੱਠਾ ਕੌਂਮ ਦਾ ਫਿਰ ਬਿਠਾeਆ ਕੀਹਨੇ
MrBabbar1984 (3 weeks ago)
but now it mission of freedom for sikhs
RandiBaazNehru (3 weeks ago)
Khalistan was the mission of Indira Ghazi to Kill Sikhs by labelling them as traitors.
  1   2   3    Next